1. ਪੀਲੀਆ (Jaundice)



ਪੀਲੀਆ ਲੀਵਰ ਦੀ ਕਮਜ਼ੋਰੀ ਜਾਂ ਬਿਲੀਰੂਬਿਨ ਵੱਧ ਜਾਣ ਕਾਰਨ ਹੁੰਦਾ ਹੈ। ਚਮੜੀ ਤੇ ਅੱਖਾਂ ਪੀਲੀਆਂ ਹੋ ਜਾਣਾ, ਥਕਾਵਟ, ਖਾਣਾ ਨਾ ਹਜ਼ਮ ਹੋਣਾ ਅਤੇ ਪੇਟ ਭਾਰਾ ਰਹਿਣਾ ਇਸਦੇ ਮੁੱਖ ਲੱਛਣ ਹਨ।

ਡਾਂਗੋ ਕਲੀਨਿਕ ਦਾ ਇਲਾਜ: ਲੀਵਰ ਨੂੰ ਡੀਟਾਕਸ ਕਰਨਾ, ਰਕਤ ਸਾਫ਼ ਕਰਨਾ ਅਤੇ ਬਾਡੀ ਤੋਂ ਇਨਫੈਕਸ਼ਨ ਦੂਰ ਕਰਨਾ। ਕੁੱਝ ਦਿਨਾਂ ਵਿੱਚ ਵੱਡਾ ਅਰਾਮ ਮਿਲਦਾ ਹੈ।


2. ਲੀਵਰ ਦੀਆਂ ਬਿਮਾਰੀਆਂ



ਲੀਵਰ ਫੈਟੀ ਹੋ ਜਾਣਾ, ਸੋਜ਼, ਕਮਜ਼ੋਰੀ, ਅਮਲਪਿੱਤ ਅਤੇ ਵਾਇਰਸ ਅਟੈਕ ਇਸਦੀ ਵੱਡੀ ਕਾਰਨ ਹਨ।

ਇਲਾਜ: ਲੀਵਰ ਨੂੰ ਨਾਰਮਲ ਫੰਕਸ਼ਨ ‘ਚ ਲਿਆਉਣ ਦੀ ਦਵਾਈ, ਡਾਇਟ ਗਾਈਡ ਅਤੇ ਖੂਨ ਨੂੰ ਸਾਫ਼ ਕਰਨ ਵਾਲਾ ਕੋਰਸ।



3. ਗੁਰਦੇ ਦੀਆਂ ਬਿਮਾਰੀਆਂ




ਗੁਰਦਾ ਖੂਨ ਨੂੰ ਸਾਫ਼ ਕਰਦਾ ਹੈ। ਇਸਦੀ ਕਮਜ਼ੋਰੀ ਕਾਰਨ ਯੂਰਿਕ ਐਸਿਡ, ਕ੍ਰਿਏਟੀਨਿਨ ਅਤੇ ਪਾਣੀ ਰੁਕਣਾ ਸ਼ੁਰੂ ਹੋ ਜਾਂਦਾ ਹੈ।

ਇਲਾਜ: ਨੇਚਰਲ ਥੈਰਪੀ ਨਾਲ ਗੁਰਦੇ ਦੀ ਤਾਕਤ ਵਧਾਉਣਾ, ਪੱਥਰੀ ਨੂੰ ਘੋਲ ਕੇ ਬਾਹਰ ਕੱਢਣਾ ਅਤੇ ਰਕਤ ਨੂੰ ਸਹੀ ਕਰਨਾ।



4. ਟਾਈਫਾਇਡ




ਇਹ ਇੱਕ ਬੈਕਟੀਰੀਆ ਇਨਫੈਕਸ਼ਨ ਹੈ। ਬੁਖਾਰ, ਵੰਮੀ, ਪੇਟ ਦਰਦ, ਕਮਜ਼ੋਰੀ ਇਸਦੇ ਲੱਛਣ ਹਨ।

ਇਲਾਜ: ਇਨਫੈਕਸ਼ਨ ਨੂੰ ਰੂਟ ਤੋਂ ਖਤਮ ਕਰਨ ਵਾਲਾ ਕੋਰਸ, ਸਰੀਰ ਦੀ ਤਾਕਤ ਵਧਾਉਣ ਵਾਲੀ ਦਵਾਈ ਅਤੇ ਪੂਰੀ ਗਾਈਡ।




5. ਖੂਨ ਦੇ ਸੈੱਲ ਘਟੇ-ਵੱਧੇ (Platelets/Cells)




ਡੈਂਗੂ, ਮਲੇਰੀਆ, ਇਨਫੈਕਸ਼ਨ ਕਾਰਨ ਸੈੱਲ ਘਟ ਜਾਣ।

ਇਲਾਜ: ਖੂਨ ਬਣਾਉਣ, ਸੈੱਲ ਵਧਾਉਣ ਅਤੇ ਤਾਕਤ ਦੇਣ ਵਾਲਾ ਖਾਸ ਇਲਾਜ।



6. ਯੂਰਿਕ ਐਸਿਡ




ਜੋੜਾਂ ਦਾ ਦਰਦ, ਸਵੇਰੇ ਸੁਜਨ, ਚੱਲਣ-ਫਿਰਣ ‘ਚ ਮੁਸ਼ਕਲ—ਯੂਰਿਕ ਐਸਿਡ ਵੱਧਣ ਦੀ ਨਿਸ਼ਾਨੀ।

ਇਲਾਜ: ਯੂਰਿਕ ਐਸਿਡ ਨੂੰ ਨਾਰਮਲ ਕਰਨਾ + ਖਾਸ ਡਾਇਟ ਕੌਂਸਲਿੰਗ।

7. ਗਠੀਆਂ ਅਤੇ ਜੋੜਾਂ ਦਾ ਦਰਦ





ਹੱਡੀਆਂ ਵਿੱਚ ਘਸਾਅ, ਸ਼ੂਗਰ, ਥਾਇਰਾਇਡ ਜਾਂ ਉਮਰ ਕਾਰਨ ਦਰਦ ਹੋ ਸਕਦਾ ਹੈ।

ਇਲਾਜ: ਸੋਜ ਘਟਾਉਣ, ਲੁਬ੍ਰਿਕੇਸ਼ਨ ਅਤੇ ਪੂਰਾ ਦਰਦ ਖਤਮ ਕਰਨ ਵਾਲਾ ਕੋਰਸ।


8. ਚਮੜੀ ਦੇ ਪੁਰਾਣੇ ਰੋਗ




ਦਾਦ, ਖਾਜ, ਫੰਗਸ, ਪਿੰਪਲ, ਐਲਰਜੀ ਅਤੇ ਕਾਲੇ ਦਾਗ।

ਇਲਾਜ: ਖੂਨ ਸ਼ੁੱਧੀ, ਇਨਫੈਕਸ਼ਨ ਖਤਮ + ਸਕਿਨ ਨੂੰ ਮੁੜ ਨੇਚਰਲ ਬਣਾਉਣਾ।


9. ਗੁਰਦੇ ਦੀ ਪਥਰੀ



ਦਰਦ, ਯੂਰੀਨ ਵਿੱਚ ਜਲਨ, ਬਾਰ-ਬਾਰ ਪੇਸ਼ਾਬ।

ਇਲਾਜ: ਦਵਾਈ ਨਾਲ ਪਥਰੀ ਨੂੰ ਆਸਾਨੀ ਨਾਲ ਤੋੜ ਕੇ ਬਾਹਰ ਕੱਢਨਾ।


10. ਵਾਰ-ਵਾਰ ਟੱਟੀ, ਕਬਜ਼, ਗੈਸ, ਤੇਜਾਬ




ਪਚਣ ਕਮਜ਼ੋਰ ਹੋ ਜਾਣ ਕਾਰਨ।

ਇਲਾਜ: ਪੇਟ ਦਾ ਪੂਰਾ ਟਰੀਟਮੈਂਟ, ਆੰਤੜੀਆਂ ਦੀ ਸੋਜ਼ ਖਤਮ ਅਤੇ ਡਾਇਜੈਸ਼ਨ ਨਾਰਮਲ।


11. ਬੱਚਿਆਂ ਦੀ ਹਰ ਬਿਮਾਰੀ




ਛੋਟੇ ਬੱਚਿਆਂ ਨੂੰ ਖਾਸ ਤਰ੍ਹਾਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ—ਡਾਂਗੋ ਕਲੀਨਿਕ ਬੱਚਿਆਂ ਦੇ ਇਲਾਜ ਵਿੱਚ ਤਜਰਬੇਕਾਰ ਹੈ।

✔ ਡਾਂਗੋ ਕਲੀਨਿਕ ਸਪੈਸ਼ਲਿਸਟ – D Dango

ਪੀਲੀਆ, ਲੀਵਰ, ਗੁਰਦੇ, ਪੇਟ, ਚਮੜੀ, ਜੋੜਾਂ ਅਤੇ ਬੱਚਿਆਂ ਦੀਆਂ ਹਰ ਬਿਮਾਰੀ ਦਾ ਤਜਰਬੇਕਾਰ ਇਲਾਜ ਕੀਤਾ ਜਾਂਦਾ ਹੈ।

📞 ਸੰਪਰਕ:

Dr. D Dango

Phone/WhatsApp: 98761-50138